Filters

Reset

Font Style
aA
Anmol Lipi
aA
Anmol Lipi Bold
aA
Noto Sans
aA
Noto Sans Bold
aA
Gurbani Akhar
aA
Gurbani Akhar Heavy
aA
Gurbani Akhar Thick
aA
Prabhki
aA
Amar Lipi
aA
Unicode
Overall Font Size
- +
Text Align

Reset

aA
aA
aA

Reset

aA

Steek

aA
aA
aA
aA
aA
aA
aA

Reset

Line-by-Line
Blocks
Paragraphs
A~j dw hukmnwmw
  • imqI - Sincrvwr, meI 03, 2025 [ mhInw - 2 vYswK [ nwnkSwhI sMmq - 552
  • Date - Saturday, May 03, 2025  |  Month - 2 Vaisakh  |  NanakShahi Samat - 552
rwgu soriT - sRI gurU gRMQ swihb jI - AMg 628
ਰਾਗੁ ਸੋਰਠਿ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - AMg 628
Raag Sorath - Sri Guru Granth Sahib Ji - Ang 628

soriT mhlw 5 ]siqgur pUry Bwxw ]qw jipAw nwmu rmwxw ]goibMd ikrpw DwrI ]pRiB rwKI pYj hmwrI ]1]hir ky crn sdw suKdweI ]jo ieCih soeI Plu pwvih ibrQI Aws n jweI ]1] rhwau ]ik®pw kry ijsu pRwnpiq dwqw soeI sMqu gux gwvY ]pRym Bgiq qw kw mnu lIxw pwrbRhm min BwvY ]2]AwT phr hir kw jsu rvxw ibKY TgaurI lwQI ]sMig imlwie lIAw myrY krqY sMq swD Bey swQI ]3]kru gih lIny srbsu dIny Awpih Awpu imlwieAw ]khu nwnk srb Qok pUrn pUrw siqguru pwieAw ]4]15]79]

soriTmhlw5]siqgurpUryBwxw]qwjipAwnwmurmwxw]goibMdikrpwDwrI]pRiBrwKIpYjhmwrI]1]hirkycrnsdwsuKdweI]joieCihsoeIPlupwvihibrQIAwsnjweI]1]rhwau]ik®pwkryijsupRwnpiqdwqwsoeIsMquguxgwvY]pRymBgiqqwkwmnulIxwpwrbRhmminBwvY]2]AwTphrhirkwjsurvxwibKYTgaurIlwQI]sMigimlwielIAwmyrYkrqYsMqswDBeyswQI]3]krugihlInysrbsudInyAwpihAwpuimlwieAw]khunwnksrbQokpUrnpUrwsiqgurupwieAw]4]15]79]

soriT mhlw 5 ] siqgur pUry Bwxw ] qw jipAw nwmu rmwxw ] goibMd ikrpw DwrI ] pRiB rwKI pYj hmwrI ]1] hir ky crn sdw suKdweI ] jo ieCih soeI Plu pwvih ibrQI Aws n jweI ]1] rhwau ] ik®pw kry ijsu pRwnpiq dwqw soeI sMqu gux gwvY ] pRym Bgiq qw kw mnu lIxw pwrbRhm min BwvY ]2] AwT phr hir kw jsu rvxw ibKY TgaurI lwQI ] sMig imlwie lIAw myrY krqY sMq swD Bey swQI ]3] kru gih lIny srbsu dIny Awpih Awpu imlwieAw ] khu nwnk srb Qok pUrn pUrw siqguru pwieAw ]4]15]79]

soraTh mahalaa panjavaa ||satigur poore bhaanaa ||taa japiaa naam ramaanaa ||gobi(n)dh kirapaa dhaaree ||prabh raakhee paij hamaaree ||1||har ke charan sadhaa sukhadhaiee ||jo ichheh soiee fal paaveh birathee aas na jaiee ||1|| rahaau ||kirapaa kare jis praanapat dhaataa soiee sa(n)t gun gaavai ||prem bhagat taa kaa man leenaa paarabraham man bhaavai ||2||aaTh pahar har kaa jas ravanaa bikhai Thagauree laathee ||sa(n)g milai leeaa merai karatai sa(n)t saadh bhe saathee ||3||kar geh leene sarabas dheene aapeh aap milaiaa ||kahu naanak sarab thok pooran pooraa satigur paiaa ||4||15||79||

सोरठि महला ५ ॥सतिगुर पूरे भाणा ॥ता जपिआ नामु रमाणा ॥गोबिंद किरपा धारी ॥प्रभि राखी पैज हमारी ॥१॥हरि के चरन सदा सुखदाई ॥जो इछहि सोई फलु पावहि बिरथी आस न जाई ॥१॥ रहाउ ॥कृपा करे जिसु प्रानपति दाता सोई संतु गुण गावै ॥प्रेम भगति ता का मनु लीणा पारब्रहम मनि भावै ॥२॥आठ पहर हरि का जसु रवणा बिखै ठगउरी लाथी ॥संगि मिलाइ लीआ मेरै करतै संत साध भए साथी ॥३॥करु गहि लीने सरबसु दीने आपहि आपु मिलाइआ ॥कहु नानक सरब थोक पूरन पूरा सतिगुरु पाइआ ॥४॥१५॥७९॥

سورٹھ مهلا ۵ ۔۔ستگر پُورے بھاݨا ۔۔تا جپآ نام رماݨا ۔۔گوبںد کرپا دھاریِ ۔۔پربھ راکھیِ پَےج هماریِ ۔۔۱۔۔هر کے چرن سدا سُکھداای ۔۔جو اچھه سوای پھل پاوه برتھیِ آس ن جاای ۔۔۱۔۔ رهاا ۔۔کِ®پا کرے جس پرانپت داتا سوای سںت گُݨ گاوَے ۔۔پرےم بھگت تا کا من لیِݨا پاربرهم من بھاوَے ۔۔۲۔۔آٹھ پهر هر کا جس روݨا بکھَے ٹھگاریِ لاتھیِ ۔۔سںگ ملاا لیِآ مےرَے کرتَے سںت سادھ بھاے ساتھیِ ۔۔۳۔۔کر گهِ لیٍنے سربس دیٍنے آپه آپ ملاایا ۔۔کهُ نانک سرب تھوک پُورن پُورا ستگر پاایا ۔۔۴۔۔۱۵۔۔۷۹۔۔

Sorat'h, Fifth Mehla:When it was pleasing to the Perfect True Guru,then I chanted the Naam, the Name of the Pervading Lord.The Lord of the Universe extended His Mercy to me,and God saved my honor. ||1||The Lord's feet are forever peace-giving.Whatever fruit one desires, he receives; his hopes shall not go in vain. ||1||Pause||That Saint, unto whom the Lord of Life, the Great Giver, extends His Mercy - he alone sings the Glorious Praises of the Lord.His soul is absorbed in loving devotional worship; his mind is pleasing to the Supreme Lord God. ||2||Twenty-four hours a day, he chants the Praises of the Lord, and the bitter poison does not affect him.My Creator Lord has united me with Himself, and the Holy Saints have become my companions. ||3||Taking me by the hand, He has given me everything, and blended me with Himself.Says Nanak, everything has been perfectly resolved; I have found the Perfect True Guru. ||4||15||79||

(pr, hy BweI!) jdoN gurU ƒ cMgw l`gdw hY jdoN gurU q®ü`Tdw hY) (ਪਰ, ਹੇ ਭਾਈ!) ਜਦੋਂ ਗੁਰੂ ਨੂੰ ਚੰਗਾ ਲੱਗਦਾ ਹੈ ਜਦੋਂ ਗੁਰੂ ਤ੍ਰੁੱਠਦਾ ਹੈ) qdoN hI prmwqmw dw nwm jipAw jw skdw hY ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ prmwqmw ny myhr kIqI (ਪਰਮਾਤਮਾ ਨੇ ਮੇਹਰ ਕੀਤੀ (gurU dI ikrpw nwl AsW nwm jipAw, qW) prmwqmw ny swfI lwj r`K leI ਗੁਰੂ ਦੀ ਕਿਰਪਾ ਨਾਲ ਅਸਾਂ ਨਾਮ ਜਪਿਆ, ਤਾਂ) ਪਰਮਾਤਮਾ ਨੇ ਸਾਡੀ ਲਾਜ ਰੱਖ ਲਈ hy BweI! prmwqmw dy crn sdw suK dyx vwly hn ਹੇ ਭਾਈ! ਪਰਮਾਤਮਾ ਦੇ ਚਰਨ ਸਦਾ ਸੁਖ ਦੇਣ ਵਾਲੇ ਹਨ jyhVy mnu`K hir-crnW dw Awsrw lYNdy hn, auh) jo kuJ (prmwqmw pwsoN) mMgdy hn auhI Pl pRwpq kr lYNdy hn [ (prmwqmw dI shYqw auqy r`KI hoeI koeI BI) Aws ^wlI nhIN jWdI [1[rhwauਜੇਹੜੇ ਮਨੁੱਖ ਹਰਿ-ਚਰਨਾਂ ਦਾ ਆਸਰਾ ਲੈਂਦੇ ਹਨ, ਉਹ) ਜੋ ਕੁਝ (ਪਰਮਾਤਮਾ ਪਾਸੋਂ) ਮੰਗਦੇ ਹਨ ਉਹੀ ਫਲ ਪ੍ਰਾਪਤ ਕਰ ਲੈਂਦੇ ਹਨ । (ਪਰਮਾਤਮਾ ਦੀ ਸਹੈਤਾ ਉਤੇ ਰੱਖੀ ਹੋਈ ਕੋਈ ਭੀ) ਆਸ ਖ਼ਾਲੀ ਨਹੀਂ ਜਾਂਦੀ ।੧।ਰਹਾਉhy BweI! jIvn dw mwlk dwqwr pRBU ijs mnu`K auqy myhr krdw hY auh sMq (suBwau bx jWdw hY, qy) prmwqmw dI is&iq-swlwh dy gIq gWdw hY [ ਹੇ ਭਾਈ! ਜੀਵਨ ਦਾ ਮਾਲਕ ਦਾਤਾਰ ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਹ ਸੰਤ (ਸੁਭਾਉ ਬਣ ਜਾਂਦਾ ਹੈ, ਤੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈ । aus mn`uK dw mn prmwqmw dI ipAwr-BrI BgqI ivc msq ho jWdw hY, auh mnu`K prmwqmw dy mn ivc ipAwrw l`gx l`g pYNdw hY [2ਉਸ ਮਨੱੁਖ ਦਾ ਮਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਮਸਤ ਹੋ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ।੨hy BweI! A`Ty pihr (hr vyly) prmwqmw dI is&iq-swlwh krn nwl ivkwrW dI Tg-bUtI dw zor mu`k jWdw hY [ ਹੇ ਭਾਈ! ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਨਾਲ ਵਿਕਾਰਾਂ ਦੀ ਠਗ-ਬੂਟੀ ਦਾ ਜ਼ੋਰ ਮੁੱਕ ਜਾਂਦਾ ਹੈ । (ijs BI mnu`K ny is&iq-swlwh ivc mn joiVAw) krqwr ny (aus ƒ) Awpxy nwl imlw ilAw, sMq jn aus dy sMgI-swQI bx gey [3[(ਜਿਸ ਭੀ ਮਨੁੱਖ ਨੇ ਸਿਫ਼ਤਿ-ਸਾਲਾਹ ਵਿਚ ਮਨ ਜੋੜਿਆ) ਕਰਤਾਰ ਨੇ (ਉਸ ਨੂੰ) ਆਪਣੇ ਨਾਲ ਮਿਲਾ ਲਿਆ, ਸੰਤ ਜਨ ਉਸ ਦੇ ਸੰਗੀ-ਸਾਥੀ ਬਣ ਗਏ ।੩।hy BweI! gurU dI Srn pY ky ijs BI mnu`K ny pRBU-crnW dw AwrwDn kIqw) pRBU ny aus dw h`Q PV ky aus ƒ sB kuJ b^S id`qw, pRBU ny aus ƒ Awpxw Awp hI imlw id`qw ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਿਸ ਭੀ ਮਨੁੱਖ ਨੇ ਪ੍ਰਭੂ-ਚਰਨਾਂ ਦਾ ਆਰਾਧਨ ਕੀਤਾ) ਪ੍ਰਭੂ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਸਭ ਕੁਝ ਬਖ਼ਸ਼ ਦਿੱਤਾ, ਪ੍ਰਭੂ ਨੇ ਉਸ ਨੂੰ ਆਪਣਾ ਆਪ ਹੀ ਮਿਲਾ ਦਿੱਤਾ [ hy nwnk! AwK—ijs mnu`K ƒ pUrw gurU iml ipAw, aus dy swry kMm sPl ho gey [4[15[79[। ਹੇ ਨਾਨਕ! ਆਖ—ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਸਾਰੇ ਕੰਮ ਸਫਲ ਹੋ ਗਏ ।੪।੧੫।੭੯।

jb pUry sqguroN ko hmwrw krqb Bwie igAw]ਜਬ ਪੂਰੇ ਸਤਗੁਰੋਂ ਕੋ ਹਮਾਰਾ ਕਰਤਬ ਭਾਇ ਗਿਆ॥qb hmny (rmwxw) rmx rUp vwhgurU ky nwm ko jpxw kIAw hY]ਤਬ ਹਮਨੇ (ਰਮਾਣਾ) ਰਮਣ ਰੂਪ ਵਾਹਗੁਰੂ ਕੇ ਨਾਮ ਕੋ ਜਪਣਾ ਕੀਆ ਹੈ॥goibMd jI ny hmwry pr ikRpw idRstI DwrI hY]ਗੋਬਿੰਦ ਜੀ ਨੇ ਹਮਾਰੇ ਪਰ ਕ੍ਰਿਪਾ ਦ੍ਰਿਸਟੀ ਧਾਰੀ ਹੈ॥iqsI pRBU ny hmwrI (pYj) pRq`gÎw rwK leI hY]1]ਤਿਸੀ ਪ੍ਰਭੂ ਨੇ ਹਮਾਰੀ (ਪੈਜ) ਪ੍ਰਤੱਗ੍ਯਾ ਰਾਖ ਲਈ ਹੈ॥੧॥hir ky crn sdw suK ky dyny vwly hYN]ਹਰਿ ਕੇ ਚਰਨ ਸਦਾ ਸੁਖ ਕੇ ਦੇਨੇ ਵਾਲੇ ਹੈਂ॥jo purs iqs ky crnoN kI ie`Cw krqy hYN, so Pl pwie lyqy hYN, iqn kI Aws krI hUeI bÎrQ nhIN jwqI]1] rhwau ]ਜੋ ਪੁਰਸ ਤਿਸ ਕੇ ਚਰਨੋਂ ਕੀ ਇੱਛਾ ਕਰਤੇ ਹੈਂ, ਸੋ ਫਲ ਪਾਇ ਲੇਤੇ ਹੈਂ, ਤਿਨ ਕੀ ਆਸ ਕਰੀ ਹੂਈ ਬ੍ਯਰਥ ਨਹੀਂ ਜਾਤੀ॥੧॥ ਰਹਾਉ ॥srb kw dwqw pRwxo kw pqI vwihgurU ijs pr ikRpw krqw hY, soeI sMq iqs ky guxoN ko gwvqw hY]ਸਰਬ ਕਾ ਦਾਤਾ ਪ੍ਰਾਣੋ ਕਾ ਪਤੀ ਵਾਹਿਗੁਰੂ ਜਿਸ ਪਰ ਕ੍ਰਿਪਾ ਕਰਤਾ ਹੈ, ਸੋਈ ਸੰਤ ਤਿਸ ਕੇ ਗੁਣੋਂ ਕੋ ਗਾਵਤਾ ਹੈ॥pRymw BgqI myN iqs kw mn lIn ho jwqw hY AO pwrbRhm hI iqs ky mn myN Bwvqw hY]2]ਪ੍ਰੇਮਾ ਭਗਤੀ ਮੇਂ ਤਿਸ ਕਾ ਮਨ ਲੀਨ ਹੋ ਜਾਤਾ ਹੈ ਔ ਪਾਰਬ੍ਰਹਮ ਹੀ ਤਿਸ ਕੇ ਮਨ ਮੇਂ ਭਾਵਤਾ ਹੈ॥੨॥qW qy hmny AwTo phr hrI ky js ko (rvxw) aucwrnw kIAw hY AOr ibKY rUp Tg bUtI mn sy auqr geI hY]ਤਾਂ ਤੇ ਹਮਨੇ ਆਠੋ ਪਹਰ ਹਰੀ ਕੇ ਜਸ ਕੋ (ਰਵਣਾ) ਉਚਾਰਨਾ ਕੀਆ ਹੈ ਔਰ ਬਿਖੈ ਰੂਪ ਠਗ ਬੂਟੀ ਮਨ ਸੇ ਉਤਰ ਗਈ ਹੈ॥myry krqy ny myry ko Apny sMg myN imlwie lIAw hY ArQwq AByd kr lIAw hY[ ikauNik (swD) sRyst sMq hmwry swQI ArQwq shweI Bey hYN]3]ਮੇਰੇ ਕਰਤੇ ਨੇ ਮੇਰੇ ਕੋ ਅਪਨੇ ਸੰਗ ਮੇਂ ਮਿਲਾਇ ਲੀਆ ਹੈ ਅਰਥਾਤ ਅਭੇਦ ਕਰ ਲੀਆ ਹੈ। ਕਿਉਂਕਿ (ਸਾਧ) ਸ੍ਰੇਸਟ ਸੰਤ ਹਮਾਰੇ ਸਾਥੀ ਅਰਥਾਤ ਸਹਾਈ ਭਏ ਹੈਂ॥੩॥hmwry hwQ pkV lIey Ar srb sÍYArQ pdwrQoN ky smdwX hm ko dy dIey hYN, punw Awp hI Awpxy swQ myry ko imlwie lIAw hY]Çjy khy kb imlwXw? iqs pr kihqy hYN:ਹਮਾਰੇ ਹਾਥ ਪਕੜ ਲੀਏ ਅਰ ਸਰਬ ਸ੍ਵੈਅਰਥ ਪਦਾਰਥੋਂ ਕੇ ਸਮਦਾਯ ਹਮ ਕੋ ਦੇ ਦੀਏ ਹੈਂ, ਪੁਨਾ ਆਪ ਹੀ ਆਪਣੇ ਸਾਥ ਮੇਰੇ ਕੋ ਮਿਲਾਇ ਲੀਆ ਹੈ॥☬ਜੇ ਕਹੇ ਕਬ ਮਿਲਾਯਾ? ਤਿਸ ਪਰ ਕਹਿਤੇ ਹੈਂ:sRI gurU jI kihqy hYN: jb srb (Qok) pdwrQoN kr pUrn pUry siqguroN ko hmny pwieAw hY]4]1]79]Çjb ipRQIcMd ny idlI myN jwkr guirAweI ky lIey pukwr krI qb vhW sy kRoD kr ky sulhI nwm pTwx cV kr AwieAw[ qb isKoN ny gurU jI ko khw ik duSt Awp ky aUpr cFweI krI Awvqw hY, Awp BI Awpxy pws SsqR Ar Dn rKo[ qb sRI gurU Arjn dyv jI iqn isKoN pRiq auqR kihqy hYN:ਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਸਰਬ (ਥੋਕ) ਪਦਾਰਥੋਂ ਕਰ ਪੂਰਨ ਪੂਰੇ ਸਤਿਗੁਰੋਂ ਕੋ ਹਮਨੇ ਪਾਇਆ ਹੈ॥੪॥੧॥੭੯॥☬ਜਬ ਪ੍ਰਿਥੀਚੰਦ ਨੇ ਦਿਲੀ ਮੇਂ ਜਾਕਰ ਗੁਰਿਆਈ ਕੇ ਲੀਏ ਪੁਕਾਰ ਕਰੀ ਤਬ ਵਹਾਂ ਸੇ ਕ੍ਰੋਧ ਕਰ ਕੇ ਸੁਲਹੀ ਨਾਮ ਪਠਾਣ ਚੜ ਕਰ ਆਇਆ। ਤਬ ਸਿਖੋਂ ਨੇ ਗੁਰੂ ਜੀ ਕੋ ਕਹਾ ਕਿ ਦੁਸ਼ਟ ਆਪ ਕੇ ਊਪਰ ਚਢਾਈ ਕਰੀ ਆਵਤਾ ਹੈ, ਆਪ ਭੀ ਆਪਣੇ ਪਾਸ ਸ਼ਸਤ੍ਰ ਅਰ ਧਨ ਰਖੋ। ਤਬ ਸ੍ਰੀ ਗੁਰੂ ਅਰਜਨ ਦੇਵ ਜੀ ਤਿਨ ਸਿਖੋਂ ਪ੍ਰਤਿ ਉਤ੍ਰ ਕਹਿਤੇ ਹੈਂ:

soriT pMjvIN pwiqSwhI[ਸੋਰਠਿ ਪੰਜਵੀਂ ਪਾਤਿਸ਼ਾਹੀ।jd pUrn s¤cy gurW ƒ ies qrHW cMgw l`gw,ਜਦ ਪੂਰਨ ਸੱਚੇ ਗੁਰਾਂ ਨੂੰ ਇਸ ਤਰ੍ਹਾਂ ਚੰਗਾ ਲੱਗਾ,qd hI mYN ivAwpk vwihgurU dy nwm dw aucwrn kIqw[ਤਦ ਹੀ ਮੈਂ ਵਿਆਪਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਕੀਤਾ।isRStI dy suAwmI mwlk ny myry auqy imhr kIqI,ਸ੍ਰਿਸ਼ਟੀ ਦੇ ਸੁਆਮੀ ਮਾਲਕ ਨੇ ਮੇਰੇ ਉਤੇ ਮਿਹਰ ਕੀਤੀ,Aqy pRBU ny myrI ie`zq AwbrU r`K leI hY[ਅਤੇ ਪ੍ਰਭੂ ਨੇ ਮੇਰੀ ਇੱਜ਼ਤ ਆਬਰੂ ਰੱਖ ਲਈ ਹੈ।vwihgurU dy pYr hmySW Awrwm dyx vwly hn[ਵਾਹਿਗੁਰੂ ਦੇ ਪੈਰ ਹਮੇਸ਼ਾਂ ਆਰਾਮ ਦੇਣ ਵਾਲੇ ਹਨ।ijhVw Pl BI pRwxI cwhuMdw hY, aus ƒ hI auh pw lYNdw hY, aus dI aumYd insPl nhIN jWdI[ Tihrwau[ਜਿਹੜਾ ਫਲ ਭੀ ਪ੍ਰਾਣੀ ਚਾਹੁੰਦਾ ਹੈ, ਉਸ ਨੂੰ ਹੀ ਉਹ ਪਾ ਲੈਂਦਾ ਹੈ, ਉਸ ਦੀ ਉਮੈਦ ਨਿਸਫਲ ਨਹੀਂ ਜਾਂਦੀ। ਠਹਿਰਾਉ।auh swDU jIhdy auqy ijMd-jwn dw suAwmI dwqwr vwihgurU AwpxI imhr Dwrdw hY, kyvl auh hI aus dI is&q-slwh gwien krdw hY[ਉਹ ਸਾਧੂ ਜੀਹਦੇ ਉਤੇ ਜਿੰਦ-ਜਾਨ ਦਾ ਸੁਆਮੀ ਦਾਤਾਰ ਵਾਹਿਗੁਰੂ ਆਪਣੀ ਮਿਹਰ ਧਾਰਦਾ ਹੈ, ਕੇਵਲ ਉਹ ਹੀ ਉਸ ਦੀ ਸਿਫ਼ਤ-ਸਲਾਹ ਗਾਇਨ ਕਰਦਾ ਹੈ।jo prm pRBU dy ic`q ƒ cMgw l`gdw hY[ aus dI Awqmw pRBU dI ipAwrI aupwSnw AMdr smw jWdI hY[ਜੋ ਪਰਮ ਪ੍ਰਭੂ ਦੇ ਚਿੱਤ ਨੂੰ ਚੰਗਾ ਲੱਗਦਾ ਹੈ। ਉਸ ਦੀ ਆਤਮਾ ਪ੍ਰਭੂ ਦੀ ਪਿਆਰੀ ਉਪਾਸ਼ਨਾ ਅੰਦਰ ਸਮਾ ਜਾਂਦੀ ਹੈ।idn dy A¤Ty pihr suAwmI dI kIrqI aucwrn krn duAwrw mwieAw dI zihrIlI T`g-bUtI Asr nhIN krdI[ਦਿਨ ਦੇ ਅੱਠੇ ਪਹਿਰ ਸੁਆਮੀ ਦੀ ਕੀਰਤੀ ਉਚਾਰਨ ਕਰਨ ਦੁਆਰਾ ਮਾਇਆ ਦੀ ਜ਼ਹਿਰੀਲੀ ਠੱਗ-ਬੂਟੀ ਅਸਰ ਨਹੀਂ ਕਰਦੀ।mYNfy krqwr ny mYƒ Awpxy nwl imlw ilAw hY Aqy jigAwsU qy nyk bMdy myry sMgI bx gey hn[ਮੈਂਡੇ ਕਰਤਾਰ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ ਅਤੇ ਜਗਿਆਸੂ ਤੇ ਨੇਕ ਬੰਦੇ ਮੇਰੇ ਸੰਗੀ ਬਣ ਗਏ ਹਨ।mYƒ h`Q qoN pkV ky, pRBU ny sB ku`C dy id`qw hY qy mYƒ Awpxy Awp nwl AByd kr ilAw hY[ਮੈਨੂੰ ਹੱਥ ਤੋਂ ਪਕੜ ਕੇ, ਪ੍ਰਭੂ ਨੇ ਸਭ ਕੁੱਛ ਦੇ ਦਿੱਤਾ ਹੈ ਤੇ ਮੈਨੂੰ ਆਪਣੇ ਆਪ ਨਾਲ ਅਭੇਦ ਕਰ ਲਿਆ ਹੈ।gurU jI AwKdy hn, mYN s¤cy gurW ƒ pRwpq kr ilAw hY, ijnHW dy rwhIN myry swry kwrj rws ho gey hn[ਗੁਰੂ ਜੀ ਆਖਦੇ ਹਨ, ਮੈਂ ਸੱਚੇ ਗੁਰਾਂ ਨੂੰ ਪ੍ਰਾਪਤ ਕਰ ਲਿਆ ਹੈ, ਜਿਨ੍ਹਾਂ ਦੇ ਰਾਹੀਂ ਮੇਰੇ ਸਾਰੇ ਕਾਰਜ ਰਾਸ ਹੋ ਗਏ ਹਨ।

सोरठि महला ५ ॥जब पूर्ण सतगुरु को भला लगा तो हीमैंने सर्वव्यापी राम-नाम का जाप किया।गोविन्द ने जब मुझ पर कृपा की तोउसने हमारी लाज बचा ली॥ १॥भगवान के सुन्दर चरण हमेशा ही सुखदायक हैं।प्राणी जैसी भी इच्छा करता है, उसे वही फल मिल जाता है और उसकी आशा निष्फल नहीं जाती॥ रहाउ॥जिस पर प्राणपति दाता अपनी कृपा करता है वही संत उसका गुणगान करता है।जब परब्रह्म प्रभु के मन को अच्छा लगता है तो ही मन प्रेम-भक्ति में लीन होता है॥ २॥आठ प्रहर भगवान का यशगान करने से माया की विषैली ठगौरी का असर नष्ट हो गया है।मेरे कर्तार-प्रभु ने मुझे अपने साथ मिला लिया है एवं साधु-संत मेरे साथी बन गए हैं।॥ ३॥प्रभु ने मुझे हाथ से पकड़ कर सर्वस्व प्रदान करके अपने साथ विलीन कर लिया है।हे नानक ! मैंने पूर्ण सतगुरु को पा लिया है, जिनके द्वारा मेरे सभी कार्य सम्पूर्ण हो गए हैं।॥ ४॥ १५॥ ७६ ॥

Sorath, Mejl Guru Aryan, Quinto Canal Divino.Cuando tal fue la Voluntad del Señor, habité en Su Nombre; el Señor tuvo Compasión de mí y salvó mi honor. (1)Los Pies del Señor son Dadores de Éxtasis, y lo que sea que busco, eso obtengo; ningún deseo queda sin cumplírseme. (1‑Pausa)El Santo, a quien el Señor de toda la vida bendice, canta la Alabanza del Señor. Su mente se embulle en la Adoración Amorosa del Señor y su mente permanece complacida con el Señor. (2)Cantando siempre la Alabanza de Dios la ponzoña venenosa de Maya no nos afecta.El Señor Creador nos une con Su Ser y los Santos se vuelven los únicos asociados. (3)El Señor me tomó de la mano y llevándome en el Sendero, con todas Sus Bienaventuranzas me bendijo, y me unió con Su Ser. Dice Nanak, he encontrado a mi Señor Perfecto, al Verdadero Guru, a través del Cual he sido emancipado. (4‑15‑79)