Filters

Reset

Font Style
aA
Anmol Lipi
aA
Anmol Lipi Bold
aA
Noto Sans
aA
Noto Sans Bold
aA
Gurbani Akhar
aA
Gurbani Akhar Heavy
aA
Gurbani Akhar Thick
aA
Prabhki
aA
Amar Lipi
aA
Unicode
Overall Font Size
- +
Text Align

Reset

aA
aA
aA

Reset

aA

Steek

aA
aA
aA
aA
aA
aA
aA

Reset

Line-by-Line
Blocks
Paragraphs
A~j dw hukmnwmw
  • imqI - somvwr, AkqUbr 13, 2025 [ mhInw - 7 A`sU [ nwnkSwhI sMmq - 552
  • Date - Monday, October 13, 2025  |  Month - 7 Assu  |  NanakShahi Samat - 552
rwgu DnwsrI - sRI gurU gRMQ swihb jI - AMg 673
ਰਾਗੁ ਧਨਾਸਰੀ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - AMg 673
Raag Dhanaasree - Sri Guru Granth Sahib Ji - Ang 673

DnwsrI mhlw 5 ]pwnI pKw pIsau sMq AwgY gux goivMd jsu gweI ]swis swis mnu nwmu sm@wrY iehu ibsRwm iniD pweI ]1]qum@ krhu dieAw myry sweI ]AYsI miq dIjY myry Twkur sdw sdw quDu iDAweI ]1] rhwau ]qum@rI ik®pw qy mohu mwnu CUtY ibnis jwie BrmweI ]And rUpu rivE sB mDy jq kq pyKau jweI ]2]qum@ dieAwl ikrpwl ik®pw iniD piqq pwvn gosweI ]koit sUK Awnµd rwj pwey muK qy inmK bulweI ]3]jwp qwp Bgiq sw pUrI jo pRB kY min BweI ]nwmu jpq iqRsnw sB buJI hY nwnk iqRpiq AGweI ]4]10]

DnwsrImhlw5]pwnIpKwpIsausMqAwgYguxgoivMdjsugweI]swisswismnunwmusm@wrYiehuibsRwminiDpweI]1]qum@krhudieAwmyrysweI]AYsImiqdIjYmyryTwkursdwsdwquDuiDAweI]1]rhwau]qum@rIik®pwqymohumwnuCUtYibnisjwieBrmweI]AndrUpurivEsBmDyjqkqpyKaujweI]2]qum@dieAwlikrpwlik®pwiniDpiqqpwvngosweI]koitsUKAwnµdrwjpweymuKqyinmKbulweI]3]jwpqwpBgiqswpUrIjopRBkYminBweI]nwmujpqiqRsnwsBbuJIhYnwnkiqRpiqAGweI]4]10]

DnwsrI mhlw 5 ] pwnI pKw pIsau sMq AwgY gux goivMd jsu gweI ] swis swis mnu nwmu sm@wrY iehu ibsRwm iniD pweI ]1] qum@ krhu dieAw myry sweI ] AYsI miq dIjY myry Twkur sdw sdw quDu iDAweI ]1] rhwau ] qum@rI ik®pw qy mohu mwnu CUtY ibnis jwie BrmweI ] And rUpu rivE sB mDy jq kq pyKau jweI ]2] qum@ dieAwl ikrpwl ik®pw iniD piqq pwvn gosweI ] koit sUK Awnµd rwj pwey muK qy inmK bulweI ]3] jwp qwp Bgiq sw pUrI jo pRB kY min BweI ] nwmu jpq iqRsnw sB buJI hY nwnk iqRpiq AGweI ]4]10]

dhanaasaree mahalaa panjavaa ||paanee pakhaa peesau sa(n)t aagai gun govi(n)dh jas gaiee ||saas saas man naam sam(h)aarai ih bisraam nidh paiee ||1||tum(h) karahu dhiaa mere saiee ||aaisee mat dheejai mere Thaakur sadhaa sadhaa tudh dhiaaiee ||1|| rahaau ||tum(h)ree kirapaa te moh maan chhooTai binas jai bharamaiee ||anadh roop ravio sabh madhe jat kat pekhau jaiee ||2||tum(h) dhiaal kirapaal kirapaa nidh patit paavan gosaiee ||koT sookh aana(n)dh raaj paae mukh te nimakh bulaiee ||3||jaap taap bhagat saa pooree jo prabh kai man bhaiee ||naam japat tirasanaa sabh bujhee hai naanak tirapat aghaiee ||4||10||

धनासरी महला ५ ॥पानी पखा पीसउ संत आगै गुण गोविंद जसु गाई ॥सासि सासि मनु नामु सम्मारै इहु बिस्राम निधि पाई ॥१॥तुम्म करहु दइआ मेरे साई ॥ऐसी मति दीजै मेरे ठाकुर सदा सदा तुधु धिआई ॥१॥ रहाउ ॥तुम्मरी कृपा ते मोहु मानु छूटै बिनसि जाइ भरमाई ॥अनद रूपु रविओ सभ मधे जत कत पेखउ जाई ॥२॥तुम्म दइआल किरपाल कृपा निधि पतित पावन गोसाई ॥कोटि सूख आनंद राज पाए मुख ते निमख बुलाई ॥३॥जाप ताप भगति सा पूरी जो प्रभ कै मनि भाई ॥नामु जपत तृसना सभ बुझी है नानक तृपति अघाई ॥४॥१०॥

دھناسریِ مهلا ۵ ۔۔پانیِ پکھا پیِسا سںت آگَے گُݨ گووںد جس گاای ۔۔ساس ساس من نام سمھارَے اهُ بسرام ندھ پاای ۔۔۱۔۔تُمھ کرهُ دایا مےرے ساای ۔۔اَےسیِ مت دیِجَے مےرے ٹھاکر سدا سدا تُدھ دھآای ۔۔۱۔۔ رهاا ۔۔تُمھریِ ک®پا تے موهُ مان چھُوٹَے بنس جاا بھرماای ۔۔اند رُوپ رواو سبھ مدھے جت کت پےکھا جاای ۔۔۲۔۔تُمھ دایال کرپال ک®پا ندھ پتِت پاون گوساای ۔۔کوٹ سُوکھ آنµد راج پااے مُکھ تے نمکھ بُلاای ۔۔۳۔۔جاپ تاپ بھگت سا پُوریِ جو پربھ کَے من بھاای ۔۔نام جپت ترسنا سبھ بُجھیِ هَے نانک ترپت اگھاای ۔۔۴۔۔۱۰۔۔

Dhanaasaree, Fifth Mehla:I carry the water, wave the fan, and grind the corn for the Saints; I sing the Glorious Praises of the Lord of the Universe.With each and every breath, my mind remembers the Naam, the Name of the Lord; in this way, it finds the treasure of peace. ||1||Have pity on me, O my Lord and Master.Bless me with such understanding, O my Lord and Master, that I may forever and ever meditate on You. ||1||Pause||By Your Grace, emotional attachment and egotism are eradicated, and doubt is dispelled.The Lord, the embodiment of bliss, is pervading and permeating in all; wherever I go, there I see Him. ||2||You are kind and compassionate, the treasure of mercy, the Purifier of sinners, Lord of the world.I obtain millions of joys, comforts and kingdoms, if You inspire me to chant Your Name with my mouth, even for an instant. ||3||That alone is perfect (chanting, meditation, penance, and devotional worship service) which is pleasing to God's Mind.Chanting the Naam, all thirst and desire is satisfied; Nanak is satisfied and fulfilled. ||4||10||

(hy pRBU! myhr kr) mYN (qyry) sMqW dI syvw ivc (rih ky, auhnW vwsqy) pwxI (FoNdw rhW, auhnW ƒ) p`Kw (J`ldw rhW, auhnW vwsqy Awtw) pINhdw rhW, qy, hy goibMd! qyrI is&iq-swlwh qyry gux gWdw rhW [ (ਹੇ ਪ੍ਰਭੂ! ਮੇਹਰ ਕਰ) ਮੈਂ (ਤੇਰੇ) ਸੰਤਾਂ ਦੀ ਸੇਵਾ ਵਿਚ (ਰਹਿ ਕੇ, ਉਹਨਾਂ ਵਾਸਤੇ) ਪਾਣੀ (ਢੋਂਦਾ ਰਹਾਂ, ਉਹਨਾਂ ਨੂੰ) ਪੱਖਾ (ਝੱਲਦਾ ਰਹਾਂ, ਉਹਨਾਂ ਵਾਸਤੇ ਆਟਾ) ਪੀਂਹਦਾ ਰਹਾਂ, ਤੇ, ਹੇ ਗੋਬਿੰਦ! ਤੇਰੀ ਸਿਫ਼ਤਿ-ਸਾਲਾਹ ਤੇਰੇ ਗੁਣ ਗਾਂਦਾ ਰਹਾਂ । myrw mn hryk swh dy nwl (qyrw) nwm cyqy krdw rhy, mYN qyrw ieh nwm pRwpq kr lvW jo suK SWqI dw ^zwnw hY [1[ਮੇਰਾ ਮਨ ਹਰੇਕ ਸਾਹ ਦੇ ਨਾਲ (ਤੇਰਾ) ਨਾਮ ਚੇਤੇ ਕਰਦਾ ਰਹੇ, ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖ਼ਜ਼ਾਨਾ ਹੈ ।੧।hy myry Ksm-pRBU! (myry au~qy) dieAw kr ਹੇ ਮੇਰੇ ਖਸਮ-ਪ੍ਰਭੂ! (ਮੇਰੇ ਉੱਤੇ) ਦਇਆ ਕਰ hy myry Twkur! mYƒ ieho ijhI Akl b^S ik mYN sdw hI qyrw nwm ismrdw rhW [1[rhwau[ਹੇ ਮੇਰੇ ਠਾਕੁਰ! ਮੈਨੂੰ ਇਹੋ ਜਿਹੀ ਅਕਲ ਬਖ਼ਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾਂ ।੧।ਰਹਾਉ।hy pRBU! qyrI ikrpw nwl (myrw AMdroN) mwieAw dw moh mu`k jwey, AhMkwr dUr ho jwey, myrI Btkxw dw nws ho jwey,ਹੇ ਪ੍ਰਭੂ! ਤੇਰੀ ਕਿਰਪਾ ਨਾਲ (ਮੇਰਾ ਅੰਦਰੋਂ) ਮਾਇਆ ਦਾ ਮੋਹ ਮੁੱਕ ਜਾਏ, ਅਹੰਕਾਰ ਦੂਰ ਹੋ ਜਾਏ, ਮੇਰੀ ਭਟਕਣਾ ਦਾ ਨਾਸ ਹੋ ਜਾਏ,mYN ij`Qy ik`Qy jw ky vyKW, sBnW ivc mYƒ qUM AwnMd-srUp hI v`sdw id`syN [2[ਮੈਂ ਜਿੱਥੇ ਕਿੱਥੇ ਜਾ ਕੇ ਵੇਖਾਂ, ਸਭਨਾਂ ਵਿਚ ਮੈਨੂੰ ਤੂੰ ਆਨੰਦ-ਸਰੂਪ ਹੀ ਵੱਸਦਾ ਦਿੱਸੇਂ ।੨।hy DrqI dy Ksm! qUM dieAwl hYN, ikrpwl hYN, qUM dieAw dw ^zwnw hYN, qUM ivkwrIAW ƒ piv`q® krn vwlw hYNਹੇ ਧਰਤੀ ਦੇ ਖਸਮ! ਤੂੰ ਦਇਆਲ ਹੈਂ, ਕਿਰਪਾਲ ਹੈਂ, ਤੂੰ ਦਇਆ ਦਾ ਖ਼ਜ਼ਾਨਾ ਹੈਂ, ਤੂੰ ਵਿਕਾਰੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈਂjdoN mYN A`K Jmkx ijqny smy leI BI mUMhoN qyrw nwm aucwrdw hW, mYƒ ieauN jwpdw hY ik mYN rwj-Bwg dy koRVW suK AwnMd mwx ley hn [3[ਜਦੋਂ ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਮੂੰਹੋਂ ਤੇਰਾ ਨਾਮ ਉਚਾਰਦਾ ਹਾਂ, ਮੈਨੂੰ ਇਉਂ ਜਾਪਦਾ ਹੈ ਕਿ ਮੈਂ ਰਾਜ-ਭਾਗ ਦੇ ਕੋ੍ਰੜਾਂ ਸੁਖ ਆਨੰਦ ਮਾਣ ਲਏ ਹਨ ।੩।hy nwnk! auhI jwp qwp auhI BgqI isry cVHI jwxo, jyhVI prmwqmw dy mn ivc psMd AwauNdI hYਹੇ ਨਾਨਕ! ਉਹੀ ਜਾਪ ਤਾਪ ਉਹੀ ਭਗਤੀ ਸਿਰੇ ਚੜ੍ਹੀ ਜਾਣੋ, ਜੇਹੜੀ ਪਰਮਾਤਮਾ ਦੇ ਮਨ ਵਿਚ ਪਸੰਦ ਆਉਂਦੀ ਹੈprmwqmw dw nwm jipAW swrI iq®Snw mu`k jWdI hY, (mwiek pdwrQW vloN) pUry qOr qy r`j jweIdw hY [4[10[ਪਰਮਾਤਮਾ ਦਾ ਨਾਮ ਜਪਿਆਂ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ, (ਮਾਇਕ ਪਦਾਰਥਾਂ ਵਲੋਂ) ਪੂਰੇ ਤੌਰ ਤੇ ਰੱਜ ਜਾਈਦਾ ਹੈ ।੪।੧੦।

qyry sMqoN ko Awgy pwxI FovauN AO pKw PyrauN punw pIsnw kroN ik hy goibMd! qyry guxoN kw js gwien kroN]ਤੇਰੇ ਸੰਤੋਂ ਕੋ ਆਗੇ ਪਾਣੀ ਢੋਵਉਂ ਔ ਪਖਾ ਫੇਰਉਂ ਪੁਨਾ ਪੀਸਨਾ ਕਰੋਂ ਕਿ ਹੇ ਗੋਬਿੰਦ! ਤੇਰੇ ਗੁਣੋਂ ਕਾ ਜਸ ਗਾਇਨ ਕਰੋਂ॥ies pRkwr sÍws sÍws kr myrw mn qyry nwm ko (smHwrY) ismrn krY, ies nwm rUpI inDI myN ibsrwm ko pwvW]1]ਇਸ ਪ੍ਰਕਾਰ ਸ੍ਵਾਸ ਸ੍ਵਾਸ ਕਰ ਮੇਰਾ ਮਨ ਤੇਰੇ ਨਾਮ ਕੋ (ਸਮ੍ਹਾਰੈ) ਸਿਮਰਨ ਕਰੈ, ਇਸ ਨਾਮ ਰੂਪੀ ਨਿਧੀ ਮੇਂ ਬਿਸਰਾਮ ਕੋ ਪਾਵਾਂ॥੧॥hy myry (sweI) vwihgurU! qum muJ pr AYsI dXw kro punw AYsI buDI dIjIey]ਹੇ ਮੇਰੇ (ਸਾਈ) ਵਾਹਿਗੁਰੂ! ਤੁਮ ਮੁਝ ਪਰ ਐਸੀ ਦਯਾ ਕਰੋ ਪੁਨਾ ਐਸੀ ਬੁਧੀ ਦੀਜੀਏ॥hy myry Twkr! ijsqy qInoN kwl myN vw mn qn sy quJ ko hI iDAwvxw kroN]1] rhwau ]ਹੇ ਮੇਰੇ ਠਾਕਰ! ਜਿਸਤੇ ਤੀਨੋਂ ਕਾਲ ਮੇਂ ਵਾ ਮਨ ਤਨ ਸੇ ਤੁਝ ਕੋ ਹੀ ਧਿਆਵਣਾ ਕਰੋਂ॥੧॥ ਰਹਾਉ ॥qumwrI ikrpw qy jb mwx moih CUt jwvY hY qb mn kI BRmxw ibns jwqI hY, Bwv sy srb myN quJ ko jwxIqw hY]ਤੁਮਾਰੀ ਕਿਰਪਾ ਤੇ ਜਬ ਮਾਣ ਮੋਹਿ ਛੂਟ ਜਾਵੈ ਹੈ ਤਬ ਮਨ ਕੀ ਭ੍ਰਮਣਾ ਬਿਨਸ ਜਾਤੀ ਹੈ, ਭਾਵ ਸੇ ਸਰਬ ਮੇਂ ਤੁਝ ਕੋ ਜਾਣੀਤਾ ਹੈ॥qum jo AnMd rUp srb ky vIc ivAwpk ho rhy ho jb jhW khIN jwiekr vw jhW khW, Bwv srb (jweI) jgw myN dyKqw hUM so qUhI idRSit Awvqw hYN]2]ਤੁਮ ਜੋ ਅਨੰਦ ਰੂਪ ਸਰਬ ਕੇ ਵੀਚ ਵਿਆਪਕ ਹੋ ਰਹੇ ਹੋ ਜਬ ਜਹਾਂ ਕਹੀਂ ਜਾਇਕਰ ਵਾ ਜਹਾਂ ਕਹਾਂ, ਭਾਵ ਸਰਬ (ਜਾਈ) ਜਗਾ ਮੇਂ ਦੇਖਤਾ ਹੂੰ ਸੋ ਤੂਹੀ ਦ੍ਰਿਸ਼ਟਿ ਆਵਤਾ ਹੈਂ॥੨॥hy prm idAwl AO ikRpwl ikRpw ky inDI! qUM pwpIEN ko pivqR krnyhwrw gusweIN ArQwq srb kw pqI hYN]ਹੇ ਪਰਮ ਦਿਆਲ ਔ ਕ੍ਰਿਪਾਲ ਕ੍ਰਿਪਾ ਕੇ ਨਿਧੀ! ਤੂੰ ਪਾਪੀਓਂ ਕੋ ਪਵਿਤ੍ਰ ਕਰਨੇਹਾਰਾ ਗੁਸਾਈਂ ਅਰਥਾਤ ਸਰਬ ਕਾ ਪਤੀ ਹੈਂ॥jykr qyrw nwm eyk inmK mwqR BI muK qy bulwvoN ArQwq aucwrn kroN; vw jykr iKn mwqR qum muJ dws ko bulwvo ArQwq Xwd kro, qb kRoVW suK AOr rwj ky AnMd pweIqy hYN, Bwv sy prmAnMd pRwpiq hoqw hY]3]ਜੇਕਰ ਤੇਰਾ ਨਾਮ ਏਕ ਨਿਮਖ ਮਾਤ੍ਰ ਭੀ ਮੁਖ ਤੇ ਬੁਲਾਵੋਂ ਅਰਥਾਤ ਉਚਾਰਨ ਕਰੋਂ; ਵਾ ਜੇਕਰ ਖਿਨ ਮਾਤ੍ਰ ਤੁਮ ਮੁਝ ਦਾਸ ਕੋ ਬੁਲਾਵੋ ਅਰਥਾਤ ਯਾਦ ਕਰੋ, ਤਬ ਕ੍ਰੋੜਾਂ ਸੁਖ ਔਰ ਰਾਜ ਕੇ ਅਨੰਦ ਪਾਈਤੇ ਹੈਂ, ਭਾਵ ਸੇ ਪਰਮਅਨੰਦ ਪ੍ਰਾਪਤਿ ਹੋਤਾ ਹੈ॥੩॥jwp qwp AOr BgqI soeI pUrn hY, hy pRB! jo Awp ky mn myN BweI hY]ਜਾਪ ਤਾਪ ਔਰ ਭਗਤੀ ਸੋਈ ਪੂਰਨ ਹੈ, ਹੇ ਪ੍ਰਭ! ਜੋ ਆਪ ਕੇ ਮਨ ਮੇਂ ਭਾਈ ਹੈ॥qyrw nwm jpny sy iqRsnw AgnI sMpUrn buJ geI hY ArQwq dUr BeI hY[ sRI gurU jI khqy hYN: hmwrI buDI srb pRkwr AqI iqRpq BeI hY]4]10]ÇmwieAw kI pRblqw idKwvqy hYN:ਤੇਰਾ ਨਾਮ ਜਪਨੇ ਸੇ ਤ੍ਰਿਸਨਾ ਅਗਨੀ ਸੰਪੂਰਨ ਬੁਝ ਗਈ ਹੈ ਅਰਥਾਤ ਦੂਰ ਭਈ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰੀ ਬੁਧੀ ਸਰਬ ਪ੍ਰਕਾਰ ਅਤੀ ਤ੍ਰਿਪਤ ਭਈ ਹੈ॥੪॥੧੦॥☬ਮਾਇਆ ਕੀ ਪ੍ਰਬਲਤਾ ਦਿਖਾਵਤੇ ਹੈਂ:

DnwsrI pMjvIN pwiqSwhI[ਧਨਾਸਰੀ ਪੰਜਵੀਂ ਪਾਤਿਸ਼ਾਹੀ।mYN swDUAW leI jl FoNdw, aunHW ƒ p`KI J`ldw Aqy aunHW dy dwxy pINhdw hW Aqy isRStI dy suAwmI dI kIrqI qy mihmW gwien krdw hW[ਮੈਂ ਸਾਧੂਆਂ ਲਈ ਜਲ ਢੋਂਦਾ, ਉਨ੍ਹਾਂ ਨੂੰ ਪੱਖੀ ਝੱਲਦਾ ਅਤੇ ਉਨ੍ਹਾਂ ਦੇ ਦਾਣੇ ਪੀਂਹਦਾ ਹਾਂ ਅਤੇ ਸ੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਤੇ ਮਹਿਮਾਂ ਗਾਇਨ ਕਰਦਾ ਹਾਂ।hr suAws nwl myrI ijMdVI nwm dw ismrn krdI hY Aqy ies iv`c Awrwm dy Kjwny ƒ pwauNdI hY[ਹਰ ਸੁਆਸ ਨਾਲ ਮੇਰੀ ਜਿੰਦੜੀ ਨਾਮ ਦਾ ਸਿਮਰਨ ਕਰਦੀ ਹੈ ਅਤੇ ਇਸ ਵਿੱਚ ਆਰਾਮ ਦੇ ਖਜਾਨੇ ਨੂੰ ਪਾਉਂਦੀ ਹੈ।hy myry mwlk! qUM myry auqy qrs kr[ਹੇ ਮੇਰੇ ਮਾਲਕ! ਤੂੰ ਮੇਰੇ ਉਤੇ ਤਰਸ ਕਰ।mYƒ AYho jyhI smJ pRdwn kr, hy myry suAwmI! jo ik hmySw, hmySW hI mYN qYNfw ismrn krW[ Tihrwau[ਮੈਨੂੰ ਐਹੋ ਜੇਹੀ ਸਮਝ ਪ੍ਰਦਾਨ ਕਰ, ਹੇ ਮੇਰੇ ਸੁਆਮੀ! ਜੋ ਕਿ ਹਮੇਸ਼ਾ, ਹਮੇਸ਼ਾਂ ਹੀ ਮੈਂ ਤੈਂਡਾ ਸਿਮਰਨ ਕਰਾਂ। ਠਹਿਰਾਉ।qyrI dieAw duAwrw sMswrI mmqw qy hMkwr im`t jWdy hn Aqy BRm mu`k jWdw hY[ਤੇਰੀ ਦਇਆ ਦੁਆਰਾ ਸੰਸਾਰੀ ਮਮਤਾ ਤੇ ਹੰਕਾਰ ਮਿੱਟ ਜਾਂਦੇ ਹਨ ਅਤੇ ਭ੍ਰਮ ਮੁੱਕ ਜਾਂਦਾ ਹੈ।pRsMnqw dw srUp, pRBU swirAW AMdr ivAwpk hY[ ijQy ikqy BI mYN jWdw hW, auQy hI mYN aus ƒ vyKdw hW[ਪ੍ਰਸੰਨਤਾ ਦਾ ਸਰੂਪ, ਪ੍ਰਭੂ ਸਾਰਿਆਂ ਅੰਦਰ ਵਿਆਪਕ ਹੈ। ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਉਥੇ ਹੀ ਮੈਂ ਉਸ ਨੂੰ ਵੇਖਦਾ ਹਾਂ।myry mwlk, qUM imhrbwn, dieAwvwn, rihmq dw Kjwnw, pwpIAW ƒ piv`qr krn vwlw qy isRStI dw suAwmI hY[ਮੇਰੇ ਮਾਲਕ, ਤੂੰ ਮਿਹਰਬਾਨ, ਦਇਆਵਾਨ, ਰਹਿਮਤ ਦਾ ਖਜਾਨਾ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਤੇ ਸ੍ਰਿਸ਼ਟੀ ਦਾ ਸੁਆਮੀ ਹੈ।mYN kRoVW hI su`K AnMd Aqy rwj Bwg pRwpq kr lvWgw, jykr qUM iek iCn Br leI BI myry koloN, myry mUMhoN Awpxy nwm dw aucwrn krvw lvƒ[ਮੈਂ ਕ੍ਰੋੜਾਂ ਹੀ ਸੁੱਖ ਅਨੰਦ ਅਤੇ ਰਾਜ ਭਾਗ ਪ੍ਰਾਪਤ ਕਰ ਲਵਾਂਗਾ, ਜੇਕਰ ਤੂੰ ਇਕ ਛਿਨ ਭਰ ਲਈ ਭੀ ਮੇਰੇ ਕੋਲੋਂ, ਮੇਰੇ ਮੂੰਹੋਂ ਆਪਣੇ ਨਾਮ ਦਾ ਉਚਾਰਨ ਕਰਵਾ ਲਵਨੂੰ।kyvl EhI aupwSnw, qp`isAw Aqy pRym meI syvw pUrn hY, ijhVI suAwmI dy ic`q ƒ cMgI l`gdI hY[ਕੇਵਲ ਓਹੀ ਉਪਾਸ਼ਨਾ, ਤਪੱਸਿਆ ਅਤੇ ਪ੍ਰੇਮ ਮਈ ਸੇਵਾ ਪੂਰਨ ਹੈ, ਜਿਹੜੀ ਸੁਆਮੀ ਦੇ ਚਿੱਤ ਨੂੰ ਚੰਗੀ ਲੱਗਦੀ ਹੈ।sweIN dy nwm dw ismrn krn duAwrw swrIAW KwihSW nivrq ho geIAW hn qy nwnk r`j-pu`j igAw hY[ਸਾਈਂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਸਾਰੀਆਂ ਖਾਹਿਸ਼ਾਂ ਨਵਿਰਤ ਹੋ ਗਈਆਂ ਹਨ ਤੇ ਨਾਨਕ ਰੱਜ-ਪੁੱਜ ਗਿਆ ਹੈ।

धनासरी मः ५ ॥मैं संतों की सेवा में पानी ढोता, पंखा करता और गेहूँ पीसता हूँ और गोविन्द का ही यशोगान करता हूँ।मेरा मन श्वास-श्वास से नाम जपता रहता है और मैंने यह नाम रूपी सुखों की निधि प्राप्त कर ली है॥ १॥हे मेरे मालिक ! मुझ पर दया करो।हे मेरे ठाकुर ! मुझे ऐसी सुमति दीजिए कि मैं सर्वदा ही तेरा ध्यान करता रहूँ॥ १॥ रहाउ॥तेरी कृपा से मेरा मोह एवं अभिमान छूट जाए और मेरा भ्रम भी मिट जाए।आनंद का स्वरूप वह प्रभु सबमें समाया हुआ है, मैं जिधर भी जाता हूँ, उसे ही देखता हूँ॥ २॥हे पतितपावन सृष्टि के स्वामी ! तुम बड़े दयालु, कृपालु एवं कृपानिधि हो।मैंने अपने मुँह से एक क्षण भर तेरे नाम का उच्चारण करके राज-भाग के करोड़ों सुख एवं आनंद पा लिए हैं।॥३॥केवल वही पूजा, तपस्या एवं भक्ति पूर्ण होती है, जो प्रभु के मन में भा गई है।हे नानक ! नाम का जाप करने से मेरी सारी तृष्णा बुझ गई है, अब मैं तृप्त एवं संतृष्ट हो गया हूँ॥ ४॥ १०॥

Dhanasri, Mejl Guru Aryan, Quinto Canal Divino.Recojo agua para el Santo, le muevo el abanico, le muelo su maíz y canto las Alabanzas del Señor. En el interior de mi mente siempre elevo el Nombre del Señor y soy bendecido con el Tesoro de Paz. (1)Oh Dios, ten Misericordia de mí y bendíceme con la Sabiduría suficiente para que tenga la Conciencia de habitar en Ti. (1-Pausa)A través de Tu Misericordia soy liberado de mi ego negativo,de mis dudas y de mis apegos, entonces puedo ver a mi Dios, la Encarnación del Éxtasis, prevaleciendo en todo y por todas partes. (2)Oh Señor, eres siempre Bondadoso y Compasivo conmigo, oh Señor, Purificador de los malvados,Maestro de la Tierra. Si me hicieras cantar Tu Nombre aunque sea por un momento, yo obtendría todo el Éxtasis, la Dicha y el poder del Dominio. (3)Sólo lo que el Señor aprueba es la Perfecta Meditación, Austeridad y Alabanza,pues a través de la Meditación Verdadera en el Nombre del Señor, nuestros deseos son calmados y nuestro ser queda, en verdad, satisfecho. (4-10)